BHSKhalsa Image Thumbnail
BHSKhalsa

@bhskhalsa_channel1,577 videos14 yrs

About BHSKhalsa: YouTube Channel Profile

Subs557K

1Kin 28d

Views228.06M

3.36Min 28d

Est. Rev.$4K

Up 12%vs prior 14d

Statistics as of

See stats like these on every channel

Subscribers, views, earnings, and rankings

Joined

Apr 21, 2012

Category

Religion

Videos

1.58K

Subscribers

557K

Channel Description

ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥ 🌸 BHSKhalsa ਚੈਨਲ ’ਤੇ ਸਮੂਹ ਸਾਧ ਸੰਗਤ ਜੀ ਦਾ ਹਾਰਦਿਕ ਸਵਾਗਤ ਹੈ। 🌸 ਇਸ ਚੈਨਲ ਰਾਹੀਂ ਹਰ ਰੋਜ਼ ਲੱਖਾਂ ਪ੍ਰਾਣੀ ਗੁਰਬਾਣੀ, ਨਿਤਨੇਮ, ਨਾਮ ਸਿਮਰਨ, ਭਜਨ ਬੰਦਗੀ, ਰਸਭਿੰਨੇ ਕੀਰਤਨ ਅਤੇ ਗੁਰਮਤਿ ਕਥਾ ਦਾ ਲਾਹਾ ਪ੍ਰਾਪਤ ਕਰ ਰਹੇ ਹਨ। ਇੱਥੇ ਪੰਥ ਦੇ ਨਾਮੀ ਰਾਗੀ ਸਿੰਘਾਂ, ਕੀਰਤਨੀ ਜਥਿਆਂ, ਕਥਾਵਾਚਕਾਂ, ਸੰਤਾਂ-ਮਹਾਂਪੁਰਖਾਂ ਅਤੇ ਢਾਡੀ ਜਥਿਆਂ ਦੀਆਂ ਵੀਡੀਓ ਸੰਗਤਾਂ ਦੇ ਸਰਵਣ ਕਰਨ ਲਈ ਸਾਂਝੀਆਂ ਕੀਤੀਆਂ ਜਾਂਦੀਆਂ ਹਨ। 🙏 ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਵੀ ਗੁਰਬਾਣੀ ਸਰਵਣ ਕਰਕੇ ਵੱਧ ਤੋਂ ਵੱਧ ਲਾਹਾ ਲਵੋ। BHSKhalsa ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹ ਅਨਮੋਲ ਸਾਂਝ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਅਤੇ ਹੋਰਨਾਂ ਸੰਗਤਾਂ ਤੱਕ ਪਹੁੰਚਾਓ, ਤਾਂ ਜੋ ਹੋਰ ਪ੍ਰਾਣੀ ਵੀ ਇਸ ਚੈਨਲ ਤੋਂ ਗੁਰੂ ਚਰਨਾਂ ਨਾਲ ਜੁੜ ਕੇ ਆਤਮਿਕ ਅਨੰਦ ਮਾਣ ਸਕਣ। ਆਪ ਜੀ ਦੇ ਪਿਆਰ, ਸਤਿਕਾਰ, ਵਿਸ਼ਵਾਸ ਅਤੇ ਨਿਰੰਤਰ ਸਹਿਯੋਗ ਲਈ ਹਿਰਦੇ ਤੋਂ ਧੰਨਵਾਦ। ਗੁਰੂ ਸਾਹਿਬ ਸਭ ਨੂੰ ਨਾਮ ਬਾਣੀ ਨਾਲ ਜੋੜਨ ਅਤੇ ਚੜ੍ਹਦੀ ਕਲਾ ਬਖ਼ਸ਼ਣ। ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ ਧੰਨਵਾਦ ਸਹਿਤ, ਭਾਈ ਹਰਚਰਨ ਸਿੰਘ ਖਾਲਸਾ 🙏

As of 2026-10-28, BHSKhalsa has 557,000 subscribers, 228,055,927 total views, and 1,577 videos. It ranks #136,830 by subscribers among channels tracked by vidIQ.

Ranked #136,830 worldwide, #25,699 in United States and #4,953 in Religion.

Counts reflect public YouTube data and may be rounded. Earnings are modelled ad revenue estimates, not reported creator income; sponsorships, memberships and merchandise are excluded.