Nek Punjabi Itihaas Image Thumbnail
Nek Punjabi Itihaas

@nekpunjabihistory931 videos3 yrs

About Nek Punjabi Itihaas: YouTube Channel Profile

Subs550K

No change in 28d

Views128.88M

248.86Kin 28d

Est. Rev.$77

Down 20%vs prior 14d

Statistics as of

See stats like these on every channel

Subscribers, views, earnings, and rankings

Joined

May 29, 2023

Location

India

Category

Education

Videos

931

Subscribers

550K

Channel Description

ਸਤਿ ਸ਼੍ਰੀ ਅਕਾਲ ਜੀ 🙏🏻 ਤੁਹਾਡਾ ਸਾਡੇ ਚੈਨਲ 'Nek Punjabi History' 'ਤੇ ਸਵਾਗਤ ਹੈ , ਮੇਰਾ ਸ਼ੁਰੂ ਤੋਂ ਹੀ ਇਤਿਹਾਸ ਵਿੱਚ ਬਹੁਤ ਦਿਲਚਸਪੀ ਸੀ, ਮੈਨੂੰ ਇਤਿਹਾਸ ਦੀ ਕਿਤਾਬਾਂ ਪੜ੍ਹਨਾ ਤੇ ਲੋਕਾਂ ਨੂੰ ਇਤਿਹਾਸ ਬਾਰੇ ਦੱਸਣਾ ਬਹੁਤ ਚੰਗਾ ਲਗਦਾ ਸੀ,ਮੈਨੂੰ ਮਹਿਸੂਸ ਹੁੰਦਾ ਸੀ ਕਿ ਅੱਜ ਦੀ ਯੂਥ ਵਿੱਚ ਆਪਣੇ ਇਤਿਹਾਸ ਲਈ ਪਿਆਰ ਘਟਦਾ ਜਾ ਰਿਹਾ ਹੈ। ਮੈਂ ਚਾਹੁੰਦਾ ਸੀ ਕਿ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੋੜ ਕੇ ਰੱਖ ਸਕਾ ਪਰ ਮੈਨੂੰ ਸਮਝ ਨਹੀਂ ਆਉਂਦਾ ਸੀ ਕਿਵੇਂ? ਫਿਰ ਮੈਨੂੰ ਯੂਟਿਊਬ ਤੇ ਵੀਡਿਓਜ਼ ਬਣਾਉਣ ਬਾਰੇ ਪਤਾ ਲੱਗਿਆ ਤੇ ਮੈਂ ਵੀਡਿਓਜ਼ ਬਣਾਉਣਾ ਸ਼ੁਰੂ ਕਰਤਾ ਤੇ ਤੁਹਾਡੇ ਸਾਰੀਆਂ ਵਲੋਂ ਸਾਰੀਆਂ ਵੀਡਿਓਜ਼ ਨੂੰ ਬਹੁਤ ਪਿਆਰ ਮਿਲਿਆ ,ਹਰ ਵੀਡਿਓ ਵਿੱਚ ਤੁਹਾਨੂੰ ਸਿੱਖ ਇਤਿਹਾਸ ਬਾਰੇ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੁ, ਜਿਵੇਂ ਕਿ ਪੰਜਾਬ ਦਾ ਇਤਿਹਾਸ, ਸਿੱਖ ਇਤਿਹਾਸ, ਸਿੱਖ ਗੁਰੂਆਂ ਦੀ ਜੀਵਨ,ਅਤੇ ਉਹਨਾਂ ਦੀਆਂ ਕੀਮਤੀ ਸਿੱਖਿਆਵਾਂ , ਸਿੱਖ ਧਰਮ ਦੇ ਮੁੱਖ ਸਿਧਾਂਤ ਕੀ ਹਨ ਅਤੇ ਉਹ ਸਾਨੂੰ ਅੱਜ ਦੇ ਸਮੇਂ ਵਿੱਚ ਕਿਵੇਂ ਪ੍ਰੇਰਿਤ ਕਰਦੇ ਹਨ। ਇਹ ਚੈਨਲ ਨਵੀਂ ਪੀੜ੍ਹੀ ਨੂੰ ਆਪਣੇ ਮੂਲਾਂ ਅਤੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਆਸ਼ਾ ਕਰਦੇ ਹਾਂ ਕਿ ਤੁਸੀਂ ਸਾਡੇ ਯਤਨਾਂ ਨੂੰ ਪਸੰਦ ਕਰੋਗੇ ਤੇ ਸਾਡੇ ਨਾਲ ਇਸ ਵਿੱਚ ਸ਼ਾਮਿਲ ਹੋਵੋਗੇ। Contact No.+91 8968266045 ਧੰਨਵਾਦ❤

As of 2026-10-29, Nek Punjabi Itihaas has 550,000 subscribers, 128,876,883 total views, and 931 videos. It ranks #138,816 by subscribers among channels tracked by vidIQ.

Ranked #138,816 worldwide, #30,190 in India and #5,655 in Education.

Counts reflect public YouTube data and may be rounded. Earnings are modelled ad revenue estimates, not reported creator income; sponsorships, memberships and merchandise are excluded.