# About BHSKhalsa: YouTube Channel Profile

Markdown version of https://vidiq.com/youtube-stats/channel/@bhskhalsa_channel/about/ from vidIQ YouTube Stats. Link to that page, not to this file.

As of 2026-10-28, BHSKhalsa has 557,000 subscribers, 228,055,927 total views, and 1,577 videos. It ranks #136,830 by subscribers among channels tracked by vidIQ.

## Profile

- Channel: [BHSKhalsa](https://vidiq.com/youtube-stats/channel/@bhskhalsa_channel/)
- Subscribers: 557,000
- Total views: 228,055,927
- Videos: 1,577
- Estimated monthly earnings: $4,090
- Worldwide rank: #136,830
- Country: United States (rank #25,699)
- Category: Religion (rank #4,953)
- Joined YouTube: 2012-04-21
- Statistics as of: 2026-10-28

## Channel description

Written by the channel:

> ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥
>
> 🌸 BHSKhalsa ਚੈਨਲ ’ਤੇ ਸਮੂਹ ਸਾਧ ਸੰਗਤ ਜੀ ਦਾ ਹਾਰਦਿਕ ਸਵਾਗਤ ਹੈ। 🌸
>
> ਇਸ ਚੈਨਲ ਰਾਹੀਂ ਹਰ ਰੋਜ਼ ਲੱਖਾਂ ਪ੍ਰਾਣੀ ਗੁਰਬਾਣੀ, ਨਿਤਨੇਮ, ਨਾਮ ਸਿਮਰਨ, ਭਜਨ ਬੰਦਗੀ, ਰਸਭਿੰਨੇ ਕੀਰਤਨ ਅਤੇ ਗੁਰਮਤਿ ਕਥਾ ਦਾ ਲਾਹਾ ਪ੍ਰਾਪਤ ਕਰ ਰਹੇ ਹਨ।
>
> ਇੱਥੇ ਪੰਥ ਦੇ ਨਾਮੀ ਰਾਗੀ ਸਿੰਘਾਂ, ਕੀਰਤਨੀ ਜਥਿਆਂ, ਕਥਾਵਾਚਕਾਂ, ਸੰਤਾਂ-ਮਹਾਂਪੁਰਖਾਂ ਅਤੇ ਢਾਡੀ ਜਥਿਆਂ ਦੀਆਂ ਵੀਡੀਓ ਸੰਗਤਾਂ ਦੇ ਸਰਵਣ ਕਰਨ ਲਈ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
>
> 🙏 ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਵੀ ਗੁਰਬਾਣੀ ਸਰਵਣ ਕਰਕੇ ਵੱਧ ਤੋਂ ਵੱਧ ਲਾਹਾ ਲਵੋ। BHSKhalsa ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹ ਅਨਮੋਲ ਸਾਂਝ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਅਤੇ ਹੋਰਨਾਂ ਸੰਗਤਾਂ ਤੱਕ ਪਹੁੰਚਾਓ, ਤਾਂ ਜੋ ਹੋਰ ਪ੍ਰਾਣੀ ਵੀ ਇਸ ਚੈਨਲ ਤੋਂ ਗੁਰੂ ਚਰਨਾਂ ਨਾਲ ਜੁੜ ਕੇ ਆਤਮਿਕ ਅਨੰਦ ਮਾਣ ਸਕਣ।
>
> ਆਪ ਜੀ ਦੇ ਪਿਆਰ, ਸਤਿਕਾਰ, ਵਿਸ਼ਵਾਸ ਅਤੇ ਨਿਰੰਤਰ ਸਹਿਯੋਗ ਲਈ ਹਿਰਦੇ ਤੋਂ ਧੰਨਵਾਦ। ਗੁਰੂ ਸਾਹਿਬ ਸਭ ਨੂੰ ਨਾਮ ਬਾਣੀ ਨਾਲ ਜੋੜਨ ਅਤੇ ਚੜ੍ਹਦੀ ਕਲਾ ਬਖ਼ਸ਼ਣ।
>
> ਵਾਹਿਗੁਰੂ ਜੀ ਕਾ ਖਾਲਸਾ ॥
> ਵਾਹਿਗੁਰੂ ਜੀ ਕੀ ਫਤਹਿ ॥
>
> ਧੰਨਵਾਦ ਸਹਿਤ,
> ਭਾਈ ਹਰਚਰਨ ਸਿੰਘ ਖਾਲਸਾ 🙏
